Fri. Jan 17th, 2025

ਐਬਟਸਫੋਰਡ ‘ਚ ਗੱਡੀ ਚੋਰੀ ਕਰਨ ਲੱਗੇ ਵਿਅਕਤੀ ਦੇ ਗੋਲ਼ੀ ਮਾਰੀ ਗਈ
ਹਾਈਵੇ 1 ‘ਤੇ ਬਰਨਬੀ ਕੋਲ਼ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ, ਜਿਸ ‘ਚ ਇੱਕ ਔਰਤ ਦੀ ਮੌਤ ਹੋ ਗਈ ਹੈ।
ਕੈਨੇਡਾ ਦੀ ਫੂਡ ਇੰਸਪੈਕਸ਼ਨ ਏਜੰਸੀ ਨੇ ਕਈ ਆਂਡਿਆਂ ਲਈ ਚੇਤਾਵਨੀ ਦਿੱਤੀ ਹੈ ਜਿਨ੍ਹਾਂ ਨੂੰ ਮਾਰਕਿਟ ‘ਚੋਂ ਵਾਪਸ ਮੰਗਵਾਇਆ ਗਿਆ ਹੈ।


ਸਰੀ ‘ਚ ਅੱਜ ਫਿਰ ਗੋਲ਼ੀਆਂ ਚੱਲੀਆਂ, ਗਿਲਫੋਰਡ ਖੇਤਰ ‘ਚ ਵਿਅਕਤੀ ਦੇ ਗੋਲ਼ੀਆਂ ਮਾਰੀਆਂ ਗਈਆਂ ਜਿਸਨੂੰ ਜ਼ਖਮੀ ਹਾਲਤ ‘ਚ ਹਪਸਤਾਲ ਪਹੁੰਚਿਆ ਗਿਆ।
ਸਾਬਕਾ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਇਜ਼ਰਾਇਲ ਦੇ ਦੌਰੇ ‘ਤੇ ਪਹੁੰਚ ਗਏ।


ਪੀਲ ਪੁਲਿਸ ਨੇ ਇੱਕ ਈਵੈਂਟ ਕਰਨਾ ਹੈ, ਜਿੱਥੇ ਫਰਵਰੀ 22 ਨੂੰ ਮਿਸੀਸਾਗਾ ਨਿਵਾਸੀਆਂ ਨਾਲ਼ ਮੁਲਾਕਾਤ ਕੀਤੀ ਜਾਣੀ ਹੈ।