Fri. Jan 17th, 2025
OPP

ਓਂਟਾਰੀਓ ‘ਚ ਹਾਈਵੇ 412 ‘ਤੇ ਟੌਂਟਨ ਰੋਡ ;ਤੇ ਸੜਕ ਹਾਦਸਾ ਵਾਪਰਿਆ ਹੈ। ਜਿਥੇ ਵਾਹਨ ਪਲਟ ਗਿਆ। ਜਿਸਦੀਆਂ ਤਸਵੀਰਾਂ ਪੁਲਿਸ ਨੇ ਸਾਂਝੀਆਂ ਕੀਤੀਆਂ ਹਨ। ਪੁਲਿਸ ਨੇ ਕਿਹਾ ਕਿ ਇਸ ਸੜਕ ਹਾਦਸੇ ਤੋਂ ਬਾਅਦ 2 ਜਣਿਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ। ਜਿਨ੍ਹਾਂ ਦੇ ਸਟਾਂ ਲੱਗੀਆਂ ਹੋਈਆਂ ਸਨ। ਮਾਮਲੇ ਦੀ ਜਾਂਚ ਟੋਰਾਂਟੋ ਓਪੀਪੀ ਕਰ ਰਹੀ ਹੈ।

Rollover collision on northbound Highway 412 at Taunton Rd. Two individuals have been transported to the hospital with injuries of unknown severity. The left lanes in both northbound and southbound directions are currently blocked. The investigation is being conducted by the Toronto OPP.